Sant Pritpal Singh Ji Jheel Wale (Gursagar Sahib)
Friday, August 28, 2015
Thursday, July 4, 2013
[ Amulik Lal - Page 55-56 ]
* ਪਰਮੇਸ਼ਰ ਜਦੋਂ ਕਿਸੇ ਨੂੰ ਮਾਣ ਦੇਵੇਂ ਤਾਂ ਦੁਨੀਆਂ ਦੀ ਕੋਈ ਤਾਕਤ ਅਜਿਹੀ ਨਹੀਂ ਜਿਹੜੀ ਉਸ ਤੋਂ ਵਾਪਿਸ ਲੈ ਸਕੇ l
* ਵਿਗਿਆਨ ਕਹਿੰਦਾ ਹੈ ਕਿ ਜੀਭ ਤੇ ਲੱਗੀ ਚੋਟ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ l ਗਿਆਨ ਕਹਿੰਦਾ ਹੈ ਕਿ ਜੀਭ ਤੋਂ ਲੱਗੀ ਚੋਟ ਕਦੇ ਠੀਕ ਨਹੀਂ ਹੁੰਦੀ l ਇਸ ਵਾਸਤੇ ਹਮੇਸ਼ਾ ਮਿੱਠਾ ਬੋਲੋ l ਬਾਬਾ ਫਰੀਦ ਜੀ ਕਹਿੰਦੇ ਹਨ,
" ਮਿਠਾ ਬੋਲੋ ਨਿਵ ਚਲਿਹ ਹਥੋਂ ਵੀ ਕੁਝ ਦੇਹਿ ll
ਰੱਬ ਤਿਨਾਂ ਦੀ ਬੁੱਕਲੀ ਜੰਗਲ ਕਿਆ ਢੂੰਢਹਿ l"
* ਆਤਮਾ ਕੋ ਨਾ ਕਭੀ ਕਿਸੀ ਸ਼ਾਸਤਰ ਦੁਆਰਾ ਕਾਟਾ ਜਾ ਸਕਤਾ ਹੈ, ਨਾ ਹੀ ਅਗਨੀ ਦੁਆਰਾ ਜਲਾਇਆ ਜਾ ਸਕਤਾ ਹੈ l ਨਾ ਜਲ ਦੁਆਰਾ ਭਿਗਾਇਆ ਜਾ ਸਕਤਾ ਹੈ l ਨਾ ਹੀ ਵਾਯੂ ਦੁਆਰਾ ਸੁਖਾਇਆ ਜਾ ਸਕਤਾ ਹੈ l
* ਜੋ ਆਦਮੀ ਆਪਣੇ ਜੀਵਨ ਮੇਂ ਅਪਰਾਧ ਛੁਪਾਤਾ ਹੈ, ਵਹ ਕਭੀ ਭੀ ਜੀਵਨ ਮੇ ਤਰੱਕੀ ਨਹੀਂ ਕਰ ਸਕਤਾ l
* ਸੁੱਖੀ ਜੀਵਨ :-
1 ਜੀਵਨ ਵਿੱਚ ਆਸ਼ਕਤੀ ਘੱਟ ਰਖੋ l
2 ਜੀਵਨ ਵਿੱਚ ਜੋ ਸਾਹਮਣੇ ਆ ਰਿਹਾ ਹੈ, ਪ੍ਰਵਾਨ ਕਰੋ l
3 ਜੀਵਨ ਵਿੱਚ, ਤੁਲਨਾ ਵਿੱਚ ਨਾ ਖੜੋ l
4 ਜੀਵਨ ਵਿੱਚ ਪਾਗਲਪਨ ਘੱਟ ਰਖੋ l
5 ਜੀਵਨ ਵਿੱਚ ਘੱਟ ਬੋਲੋ ਪਰ ਕੰਮ ਦਾ ਬੋਲੋ l
ਵਿਖਾਓ - ਦਿਵਯ ਤੇ ਭਾਵਯ
ਖਾਓ - ਪ੍ਰਸ਼ਾਦ
ਪੀਓ - ਅਨਹਦ ਨਾਦ
ਹਿਰਦਾ - ਅੰਮ੍ਰਿਤ ਭਰਪੂਰ ਹੋਵੇ
ਚਾਲ - ਸਚ ਚਰਿੱਤਰ ਹੋਵੇ
ਕੰਮ - ਪਵਿੱਤਰ ਹੋਵੇ
ਜੀਵਨ - ਇੱਤਰ ਹੋਵੇ

Monday, June 3, 2013
Sahidi Smagam
Mahaan Shaheedi Samagam (Guru Arjan Dev Ji Maharaj)
10 June, 2013 to 12 June, 2013 at
G. Gursagar Sahib, Near Lake, Chandigarh
10 June, 2013 to 12 June, 2013 at
G. Gursagar Sahib, Near Lake, Chandigarh
Tuesday, May 28, 2013
[ Amulik Lal - Page 54-55 ]
* ਡਰਦਾ ਉਹ ਹੈ, ਜਿਹੜਾ ਪਾਪ ਕਰਦਾ ਹੈ l ਜਿਹੜਾ ਮਨੁਖ ਪਾਪ ਨੂੰ, ਮਨ ਵਿੱਚ ਲੁਕਾਈ ਰਖਦਾ ਹੈ, ਉਸਦਾ ਸਾਰਾ ਜੀਵਨ ਖਰਾਬ ਹੋ ਜਾਂਦਾ ਹੈ l
* ਸਭ ਨੂੰ ਸਨਮਾਨ ਦੇਣ ਨਾਲ, ਤੁਹਾਡੀ ਜ਼ਿੰਦਗੀ ਮਿਠਾਸ ਨਾਲ ਭਰ ਜਾਵੇਗੀ l
* ਜੇ ਆਪਣਾ ਭਲਾ ਚਾਹੁੰਦੇ ਹੋ, ਤਾਂ ਕਿਸੇ ਦਾ ਬੁਰਾ ਨਾ ਕਰੋ ਅਤੇ ਨਾ ਸੋਚੋ l
* ਦੂਸਰਿਆਂ ਨੂੰ ਭੋਜਨ ਖਵਾਉਣ ਵਾਲਾ, ਆਪ ਕਦੀ ਵੀ ਭੁੱਖਾ ਨਹੀਂ ਰਹਿ ਸਕਦਾ l
* ਪਰਮੇਸ਼ਰ ਪਹਿਲਾਂ, ਮਨੁਖ ਦੇ ਸਾਰੇ ਔਗੁਣ ਲੈਣਗੇ l ਫਿਰ ਉਸ ਨੂੰ ਚੰਗਿਆਈਆਂ ਦੇਣਗੇ l
* ਸੰਸਾਰ ਦੀ ਪ੍ਰੀਤ-ਆਖੀਰ ਵਿੱਚ ਰੌਣਾ l
* ਨਿਰੰਕਾਰ ਦੀ ਪ੍ਰੀਤ-ਅਖੀਰ ਵਿੱਚ ਮਿਲਾਪ l
* ਆਦਮੀ ਵਾਸਤੇ ਮਾਂ, ਭੈਣ ਅਤੇ ਭਾਬੀ, ਤਿੰਨ ਤੀਰਥ ਹਨ l
* ਕਰਮ ਤੇ ਵਿਵਸਥਾ ਹੀ, ਸਫਲਤਾ ਦੇ ਮੂਲ ਮੰਤਰ ਹਨ l ਬਹੁਤ ਸਮਸਿਆਵਾਂ ਦਾ ਹੱਲ ਚੁੱਪ ਰਹਿ ਕੇ ਵੀ, ਕੀਤਾ ਜਾ ਸਕਦਾ ਹੈ l
Thursday, May 2, 2013
Parkash Purab
450 Pawan Prakash Purab
Dhan Dhan Sahib Sri Guru Arjun Dev Ji Maharaj - Kirtan Diwan - 02 May 2013
Dhan Dhan Sahib Sri Guru Arjun Dev Ji Maharaj - Kirtan Diwan - 02 May 2013
Sunday, April 28, 2013
Parkash Purab
02 May 2013 - Guru Arjan Dev Ji Mahraj 450 Parkash Purab @ Gurdwara Gursagar Sahib Near Sukhna Lake Chandigarh.
Subscribe to:
Posts (Atom)