02 May 2013 - Guru Arjan Dev Ji Mahraj 450 Parkash Purab @ Gurdwara Gursagar Sahib Near Sukhna Lake Chandigarh.
Sunday, April 28, 2013
Thursday, April 25, 2013
[ Amulik Lal - Page 53-54 ]
* ਆਪਣੀ ਸਭਿਅਤਾ ਦੇ ਪ੍ਰਤੀ ਵਫ਼ਾਦਾਰ ਰਹੋ l ਸਚ ਬੋਲੋ, ਸਚ ਦੀ ਖੋਜ ਕਰੋ l ਸਚ ਦਾ ਹੀ ਆਚਰਣ ਕਰੋ l
* ਪਰਮੇਸਰ ਨਾਲ ਜਿਨ੍ਹਾਂ ਅਸੀਂ ਜੁੜਦੇ ਜਾਵਾਂਗੇ, ਉਤਨੀ ਹੀ ਸ਼ਕਤੀ ਪ੍ਰਾਪਤ ਕਰਦੇ ਜਾਵਾਂਗੇ l
* ਭੋਜਨ ਛਕਣ ਤੇ ਝੂਠੀ ਥਾਲੀ ਜਾਂ ਬਰਤਨ ਆਪਣੇ ਸਾਹਮਣੇ ਨਹੀਂ ਰਖਣੇ ਚਾਹੀਦੇ l ਨਾ ਹੀ ਬਰਤਨ, ਸ਼ਿੰਕ ਵਿੱਚ ਰਹਿਣ ਦਿਓ l ਇਸ ਨਾਲ ਘਰ ਵਿੱਚ ਭੋਜਨ ਅਤੇ ਭਜਨ ਵਿੱਚ ਦਲਿਦਰ ਪਇਆ ਰਹੇਗਾ l
* ਦਫਤਰ ਵਿੱਚ ਹਮੇਸ਼ਾ ਦਰਵਾਜ਼ੇ ਦੀ ਤਰਫ਼ ਮੁੱਖ ਰੱਖ ਕੇ ਬੈਠੋ l
* ਆਪਣੀ ਆਮਦਨ ਦਾ ਦਸਵਾਂ ਹਿੱਸਾ, ਗੁਰੂ ਦੇ ਨਮਿਤ ਕੱਡੋ l ਘਰ ਵਿੱਚ ਸਮਰਿਧੀ, ਬਣੀ ਰਹੇਗੀ l
* ਉਹ ਗਿਆਨ ਬੋਝ ਹੈ - ਜਿਹੜਾ ਭੋਲਾਪਨ ਖੋਹ ਲਵੇ l ਜਿਸ ਵਿੱਚ ਹੰਕਾਰ ਹੈ, ਜਿਸ ਵਿੱਚ ਅਨੰਦੁ ਦੀ ਪ੍ਰਾਪਤੀ ਨਹੀਂ, ਜੋ ਈਰਖਾ ਤੋਂ ਮੁਕਤ ਨਾ ਕਰੇ, ਜੋ ਬੁਧੀਮਤਾ ਵਿੱਚ ਹੰਕਾਰ ਭਰੇ l
* ਇਨਸਾਨ ਨੂੰ ਬੋਲਣ, ਸਿਖਣ ਲੱਗਿਆਂ, ਦੋ ਸਾਲ ਲਗਦੇ ਹਨ l ਕੀ ਬੋਲਣਾ ਹੈ ਉਸ ਵਾਸਤੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਸਿਖਦਿਆਂ - ਸਿਖਦਿਆਂ, ਜੀ (ਮਿਠਾਸ) ਨੂੰ ਜਿਤਣਾ ਬਹੁਤ ਔਖਾ ਹੈ l ਅਗਿਆਤ ਯਾਤਰਾ, ਅਨੰਤ ਯਾਤਰਾ ਹੈਂ l
Tuesday, April 16, 2013
[ Amulik Lal - Page 52-53 ]
* ਜਿਹੜਾ ਵਰਤਮਾਨ ਨੂੰ ਨਹੀਂ ਸੰਭਾਲਦਾ, ਉਹ ਆਪਣਾ ਸਭ ਕੁਝ ਗਵਾ ਬੈਠਦਾ ਹੈ l
* ਜੇਕਰ ਤੁਸੀਂ ਜਿੰਦਗੀ ਵਿੱਚ, ਸਫਲ ਹੋਣਾ ਚਾਹੁੰਦੇ ਹੋ, ਤਾਂ ਆਪਣੇ ਕੰਮ ਨੂੰ ਅੱਗੇ ਰੱਖੋ, ਭਾਵੇਂ ਉਸ ਸਮੇਂ ਸਿਹਤ ਕੁਝ ਖ਼ਰਾਬ ਹੋਵੇ l ਆਪਣੇ ਆਪ ਨੂੰ ਜਿੱਤ ਕੇ ਹੀ ਸਫ਼ਲ ਹੋਇਆ ਜਾ ਸਕਦਾ ਹੈ l ਮਿਹਨਤ, ਕੋਸ਼ਿਸ਼ ਉਹ ਕੁੰਜੀ ਹੈ, ਜਿਸ ਨਾਲ ਕਿਸਮਤ ਦੇ ਦਰਵਾਜ਼ੇ ਖੁੱਲ ਜਾਂਦੇ ਹਨ l ਕੋਸ਼ਿਸ਼ ਕਰਕੇ ਉਸ ਓੱਤੇ ਛੱਡ ਦਿਓ l ਇਕ ਨਾ ਇਕ ਦਿਨ ਉਹ ਪ੍ਰਸ਼ਾਦ ਜਰੂਰ ਮਿਲੇਗਾ l
* ਫੁੱਲ ਦੀ ਸੁਗੰਧੀ ਦੀ ਤਰ੍ਹਾਂ, ਸੰਸਾਰ ਵਿੱਚ ਰਹੋ l ਇਹੋ ਜਿਹਾ ਨਾ ਹੋਵੇ ਕਿ ਤੁਸੀਂ ਕਿਸੇ ਤੇ ਭਾਰ ਬਣ ਜਾਓ l
* ਜਿਥੇ ਵਾਸ਼ਨਾ ਹੈ, ਓਥੇ ਪ੍ਰਾਰਥਨਾ ਨਹੀਂ l ਜਿਥੇ ਪ੍ਰਾਰਥਨਾ ਹੈ ਓਥੇ ਪਰਮਾਤਮਾ ਹੈ l ਜਿਥੇ ਵਾਸਨਾ ਹੈ, ਓਥੇ ਨਾ ਸ਼ਾਂਤੀ, ਨਾ ਸਚ ਅਤੇ ਨਾ ਸੁਖ ਤੇ ਨਾ ਹੀ ਅਨੰਦੁ ਹੈ l
* ਜਿੰਦਗੀ ਦਾ ਪਹਿਲਾ ਕਪੜਾ ਨੈਪਕੀਨ ਹੈ l ਜਿਸ ਵਿੱਚ ਜੇਬ ਨਹੀਂ l ਜਿੰਦਗੀ ਦਾ ਅਖੀਰਲਾ ਕਪੜਾ ਕਫਨ ਹੈ, ਜਿਸ ਵਿੱਚ ਵੀ ਜੇਬ ਨਹੀਂ l ਤਾਂ ਫਿਰ ਜ਼ਿੰਦਗੀ ਭਰ ਜੇਬ ਭਰਨ ਲਈ, ਇਸ ਤਰ੍ਹਾ ਦੀ ਭੱਜ ਦੌੜ ਕਿਉਂ ? ਜ਼ਿੰਦਗੀ ਵਿੱਚ ਖੁਸ਼ੀ ਨਾਲ ਰਹੋ l ਜੀਓ ਤੇ ਜੀਣ ਦਿਓ l
* ਇਨਸਾਨ ਦਾ ਅਧਿਕਾਰ ਕੇਵਲ ਕਰਮ ਵਿੱਚ ਹੈ, ਫ਼ਲ ਤੇ ਨਹੀਂ l

Wednesday, April 3, 2013
ਮਿੱਠੀ ਯਾਦ - Sant Mata Rajpal Kaur Ji & Sant Mata Surinder Kaur Ji
Date - 04 Apr 2013 - Time - 10:00 am Bhog Shri Akhand Path Sahib
Kirtan - @ Gurdwara Gursagar Sahib Chandigarh
12:00 PM to 2:00 PM - Jatha
02:01 PM to 4:00 PM - Sant Pritpal Singh Ji Jheel Wale
Kirtan - @ Gurdwara Gursagar Sahib Chandigarh
12:00 PM to 2:00 PM - Jatha
02:01 PM to 4:00 PM - Sant Pritpal Singh Ji Jheel Wale
Subscribe to:
Posts (Atom)